ਖੇਲੋ ਇੰਡੀਆ ਯੂਨੀਵਰਸਿਟੀ ਜੂਡੋ ਚੈਂਪੀਅਨਸ਼ਿਪ ਗੁਹਾਟੀ ਲਈ 4 ਖਿਡਾਰੀ ਰਵਾਨਾ

ਗੁਰਦਾਸਪੁਰ 23 ਫਰਵਰੀ 2024 : ਸਰਭ ਭਾਰਤੀ ਯੂਨੀਵਰਸਿਟੀ ਖੇਲੋ ਇੰਡੀਆ ਜੂਡੋ ਮੁਕਾਬਲੇ 26 ਫਰਵਰੀ ਤੋਂ 29 ਫਰਵਰੀ ਤੱਕ ਗੋਹਾਟੀ ਆਸਾਮ ਵਿਖੇ ਹੋ ਰਹੀਆਂ ਹਨ ਇਸ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਪ੍ਰਤੀਨਿਧਤਾ ਕਰਦੇ ਹੋਏ ਐਸ ਐਸ ਐਮ ਕਾਲਜ ਦੀਨਾਨਗਰ ਦੇ 4 ਖਿਡਾਰੀ ਅੱਜ ਗੋਹਾਟੀ ਲਈ ਰਵਾਨਾ ਹੋਣ ਤੋਂ ਪਹਿਲਾਂ ਕਾਲਜ ਦੀ ਮੈਨੇਜਮੈਂਟ ਕਮੇਟੀ ਵੱਲੋਂ … Continue reading ਖੇਲੋ ਇੰਡੀਆ ਯੂਨੀਵਰਸਿਟੀ ਜੂਡੋ ਚੈਂਪੀਅਨਸ਼ਿਪ ਗੁਹਾਟੀ ਲਈ 4 ਖਿਡਾਰੀ ਰਵਾਨਾ